ਸੰਪਰਕ ਕਰੋ

ਕੋਈ ਸਵਾਲ, ਸੋਧ ਜਾਂ ਭਾਈਵਾਲੀ ਦੀ ਗੱਲ? ਸਾਨੂੰ ਲਿਖੋ, ਅੰਗਰੇਜ਼ੀ ਜਾਂ ਫ਼ਰੈਂਚ ਵਿੱਚ।

ਈਮੇਲ: contact@restareascanada.com

ਜਵਾਬ: ਅਸੀਂ ਦੋ ਕੰਮਕਾਜੀ ਦਿਨਾਂ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਕਿਸੇ ਸੜਕ ਜਾਂ ਸਹੂਲਤ ਬਾਰੇ ਜ਼ਰੂਰੀ ਸਵਾਲ ਲਈ ਸਿੱਧਾ ਮਹਿਕਮੇ ਜਾਂ ਚਲਾਉਣ ਵਾਲਿਆਂ ਨਾਲ ਗੱਲ ਕਰੋ।

ਗ਼ਲਤੀ ਦੱਸੋ: ਜੇ ਕੋਈ ਜਾਣਕਾਰੀ ਗ਼ਲਤ ਹੈ ਜਾਂ ਸਟਾਪ ਬੰਦ ਹੋ ਗਿਆ ਹੈ, ਉਸ ਦੇ ਸਫ਼ੇ ’ਤੇ "ਗ਼ਲਤੀ ਦੱਸੋ" ਲਿੰਕ ਵਰਤੋ, ਜਾਂ ਸਟਾਪ ਦਾ ਨਾਂ, ਲੋਕੇਸ਼ਨ ਅਤੇ ਕੀ ਬਦਲਣਾ ਹੈ, ਈਮੇਲ ਕਰੋ।

ਤੁਸੀਂ ਨਕਸ਼ਾ ਆਪ ਵੀ ਠੀਕ ਕਰ ਸਕਦੇ ਹੋ: ਸਾਡੀਆਂ ਲੋਕੇਸ਼ਨਾਂ OpenStreetMap ਤੋਂ ਹਨ, ਅਤੇ ਉੱਥੇ ਕੀਤੀਆਂ ਸੋਧਾਂ ਅਗਲੇ ਹਫ਼ਤਾਵਾਰੀ ਅੱਪਡੇਟ ਨਾਲ ਇੱਥੇ ਆ ਜਾਂਦੀਆਂ ਹਨ।